ਰੰਜੂ ਸ਼ਰਮਾ ਬਣੇਂ ਕਾਂਗਰਸ ਦੇ ਸ਼ਹਿਰੀ ਬਲਾਕ ਪ੍ਰਧਾਨ, ਪਰਮਜੀਤ ਸਿੰਘ ਨੂੰ ਪਾਰਟੀ ਨੇ ਦਿਹਾਤੀ ਪ੍ਰਧਾਨ ਥਾਪਿਆ
ਗੁਰਦਾਸਪੁਰ , 30 ਅਗਸਤ ( ਮੰਨਣ ਸੈਣੀ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਗੁਰਦਾਸਪੁਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰੰਜੂ ਸ਼ਰਮਾ ਨੂੰ ਕਾਂਗਰਸ ਪਾਰਟੀ ਦਾ ਸ਼ਹਿਰੀ ਬਲਾਕ ਪ੍ਰਧਾਨ ਅਤੇ ਸ ਪਰਮਜੀਤ ਸਿੰਘ ਸਰਪੰਚ ਕਾਦੀਆਵਾਲੀ ਨੂੰ ਦਿਹਾਤੀ ਬਲਾਕ ਪ੍ਰਧਾਨ ਥਾਪ ਦਿੱਤਾ ਗਿਆ ਹੈ।
Copy and paste this URL into your WordPress site to embed
Copy and paste this code into your site to embed